English Hindi October 26, 2020

ਪੰਜਾਬ ਦਰਪਣ

ਕਿਸਾਨ ਜਥੇਬੰਦੀਆਂ ਨੇ ਭਲਕੇ ਦਿੱਲੀ ਜਾਣ ਦਾ ਲਿਆ ਫੈਸਲਾ

October 13, 2020 04:45 PM

ਜੋਗਿੰਦਰ ਸਿੰਘ ਮਾਨ
ਚੰਡੀਗੜ੍ਹ 13 ਅਕਤੂਬਰ
ਇਥੇ ਕਿਸਾਨ ਭਵਨ ਵਿਖੇ ਹੋਈ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਮੀਟਿੰਗ ਵਿੱਚ ਭਲਕੇ ਦਿੱਲੀ ਜਾਣ ਦਾ ਫੈਸਲਾ ਲਿਆ ਗਿਆ ਹੈ। ਜਥੇਬੰਦੀਆਂ ਨੂੰ ਉਥੇ ਕੇਂਦਰ ਦੇ ਖੇਤੀਬਾੜੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਵਲੋਂ ਨਵੇਂ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਲਈ ਬੁਲਾਇਆ ਗਿਆ ਹੈ, ਜਿਸ ਦਾ ਪੱਤਰ ਸਾਰੀਆਂ ਜਥੇਬੰਦੀਆਂ ਨੂੰ ਮਿਲ ਗਿਆ ਹੈ ।ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ‌ਛੱਡਕੇ ਸਾਰੀਆਂ ਧਿਰਾਂ ਨੇ ਭਾਗ ਲਿਆ ਅਤੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।
ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਸਬੰਧੀ ਸਰਵਸੰਮਤੀ ਨਾਲ ਫੈਸਲਾ ਲਿਆ ਅਤੇ ਇਸ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ, ਜੋ ਕੇਂਦਰ ਸਰਕਾਰ ਨਾਲ ਗੱਲਬਾਤ ਕਰੇਗੀ।
ਇਨ੍ਹਾਂ ਜਥੇਬੰਦੀਆਂ ਨੇ 15 ਤੱਕ ਰੇਲਵੇ ਲਾਈਨਾਂ ਉਪਰ ਧਰਨੇ ਰੱਖਣ ਦਾ ਵੀ ਐਲਾਨ ਕੀਤਾ ਅਤੇ ਅਗਲਾ ਸੰਘਰਸ਼ੀ ਫੈਸਲਾ ਵੀ ਉਸੇ ਦਿਨ ਉਲੀਕਣ ਦਾ ਨਿਰਣਾ ਲਿਆ ਗਿਆ।

Have something to say? Post your comment

ਪੰਜਾਬ ਦਰਪਣ

SAD takes strong notice of sacrilege done by Dharamsot by comparing CM with Guru Nanak Dev ji

Punjab recorded 415 new corona cases On Sunday

शिरोमणी अकाली दल ने धर्मसोत द्वारा मुख्यमंत्री की तुलना श्री गुरु नानक देव जी के साथ करने पर बेअबदी का लिया गंभीर नोटिस

होशियारपुर जबरन बलात्कार मामले और कत्ल केस में चालान इसी हफ़्ते पेश होगा-कैप्टन अमरिन्दर सिंह

मुख्यमंत्री द्वारा पटियाला निवासियों को दशहरे का तोहफ़ा, खेल यूनिवर्सिटी और नए बस अड्डे का नींव पत्थर रखा

School education department directs to set up electoral literacy clubs in schools

स्कूल शिक्षा विभाग द्वारा स्कूलों में चुनावी साक्षरता क्लबों के गठन के निर्देश

‘आप ‘ ने युवा विंग पंजाब की कमांड युवा विधायक मीत हेयर को सौंपी

जंगल राज के लिए जिम्मेदार मुख्यमंत्री अमरिंदर सिंह को गृह मंत्रालय तुरंत छोड़ देना चाहिए- माणूके

ਸ਼੍ਰੋਮਣੀ ਅਕਾਲੀ ਦਲ ਨੇ ਧਰਮਸੋਤ ਵੱਲੋਂ ਮੁੱਖ ਮੰਤਰੀ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਨਾਲ ਕਰਨ ਦਾ ਲਿਆ ਗੰਭੀਰ ਨੋਟਿਸ