English Hindi October 24, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਪੰਜਾਬ ਯੂਥ ਕਾਂਗਰਸ ਨੇ ਦਿੱਲੀ ਵਿਚ ਖੇਤੀ ਬਿੱਲਾਂ ਵਿਰੁੱਧ ਟਰਕੈਟਰ ਫੂਕਿਆ ।

September 28, 2020 05:05 PM

ਤੇਰੀ ਹਿੱਕ ਤੇ ਦੀਵਾ ਨਾ ਬਾਲਿਆ,
ਨੀ ਦਿੱਲੀਏ ਤੂੰ ਕੀ ਜਾਣੇਗੀ  !

ਜੋਗਿੰਦਰ ਸਿੰਘ ਮਾਨ

ਮਾਨਸਾ/ ਨਵੀਂ ਦਿੱਲੀ ,  28 ਸਤੰਬਰ 

ਅੱਜ ਸੋਮਵਾਰ ਪੰਜਾਬ ਦੇ ਕਿਸਾਨਾਂ ਦੇ ਪੁੱਤਾਂ ਨੇ ਸੰਸਦ ਭਵਨ ਪਹੁੰਚ ਇੰਡੀਆ ਗੇਟ ਦੇ ਸਾਹਮਣੇ #ਦਿੱਲੀਏ #ਤੇਰੀ_ਹਿੱਕ_ਤੇ_ਬਾਲ ਦਿੱਤਾ। ਤੇ ਇਹ ਪੰਜਾਬ ਦੇ ਅਣਖੀ ਦਲੇਰ ਯੋਧੇ ਨੋਜਵਾਨ ਰੁਕਣ ਵਾਲੇ ਨਹੀ।

ਇਹੋ ਜੇ #ਪੰਜਾਬ_ਦੇ_ਨੌਜਵਾਨਾਂ ਨੂੰ #ਕਿਸਾਨਾਂ_ਦੇ_ਪੁੱਤਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਹੱਕ ਲੈਣ ਲਈ ਕਦੇ ਨਹੀਂ ਰੋਕ ਸਕਦੀ।

Have something to say? Post your comment